ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਖਾਲੀ ਅਸਾਮੀਆਂ ਐਨ.ਆਈ.ਆਰ.ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਦੂਰੀ ਅਤੇ ਔਨਲਾਈਨ ਸਿੱਖਿਆ ਲਈ ਕੇਂਦਰ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
    • ਅਕਾਦਮਿਕ ਕੈਲੰਡਰ 2023-24
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਪਲੈਨਿੰਗ ਐਂਡ ਮੋਨੀਟਰਿੰਗ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2023-24
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਪ੍ਰੀਖਿਆ ਆਨ-ਲਾਈਨ ਸੇਵਾ ਪੋਰਟਲ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਪ੍ਰੀਖਿਆ ਸ਼ਾਖਾ ਫਾਰਮ
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਵਿਦਿਆਰਥੀ ਕਾਉਂਸਲਿੰਗ ਕੇਂਦਰ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
    • ਅਕਾਦਮਿਕ ਕੈਲੰਡਰ 2023-24
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਖੋਜ ਅਤੇ ਵਿਕਾਸ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
    • ਡਾਊਨਲੋਡ ਪੈਨਸ਼ਨ ਸਲਿੱਪ
  • ਖੋਜੋ

ਹਿੰਦੀ ਵਿਭਾਗ (Hindi) http://HINDI.punjabiuniversity.ac.in

Quick Links

  • ਸੰਖੇਪ ਜਾਣਕਾਰੀ
  • ਕੋਰਸ
  • ਪਾਠਕ੍ਰਮ ਡਾਊਨਲੋਡ
  • ਫੈਕਲਟੀ
  • ਪ੍ਰਮੁੱਖ / ਮਹੱਤਵਪੂਰਨ ਖੇਤਰ
  • ਸੰਪਰਕ

ਸੰਖੇਪ ਜਾਣਕਾਰੀ

ਹਿੰਦੀ ਵਿਭਾਗ ਦੀ ਸਥਾਪਨਾ ;zB 1971 ਵਿੱਚ ਹੋਈ ਸੀ।ਭਾਵੇਂ ਇਹ ਅਹਿੰਦੀ ਬੋਲੀ ਖੇਤਰ ਵਿਚ ਕੰਮ ਕਰ ਰਿਹਾ ਹੈ ਪਰ ਇਸ ਨੇ ਆਪਣੇ ਕੰਮ ਨਾਲ ਇਸ ਖੇਤਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੋਈ ਹੈ।ਵਿਭਾਗ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਵਿਚ ਹਿੰਦੀ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿਚ ਆਪਣੀ ਵਿਸ਼ਿਸ਼ਟ ਪਛਾਣ ਬਣਾਉਣ ਵਾਲੇ ਉਘੇ ਵਿਦਵਾਨਾਂ ਨੇ ਕੰਮ ਕੀਤਾ ਹੈ, ਜਿਨ੍ਹਾਂ ਵਿਚ ਡਾ. ਮਨਮੋਹਨ ਸਹਿਗਲ (ਹਿੰਦੀ ਨਾਵਲਕਾਰ ਅਤੇ ਆਲੋਚਕ) ਡਾ. ਹੁਕਮ ਚੰਦ ਰਾਜਪਾਲ (ਹਿੰਦੀ ਆਲੋਚਕ), ਡਾ. ਚੰਦਰਸ਼ੇਖਰ (ਹਿੰਦੀ ਨਾਟਕਕਾਰ ਅਤੇ ਆਲੋਚਕ), ਡਾ. ਪਰੇਸ਼ ਅਤੇ ਡਾ. ਕ੍ਰਿਸ਼ਨ ਭਾਵੁਕ (ਹਿੰਦੀ ਕਥਾ ਲੇਖਕ), ਡਾ. ਪੁਸ਼ਪਪਾਲ ਸਿੰਘ (ਹਿੰਦੀ ਸਾਹਿਤ ਦੇ ਉੱਘੇ ਕਹਾਣੀ ਆਲੋਚਕ) ਡਾ. ਰਵੀਕੁਮਾਰ ‘ਅਨੂੰ' (ਜਿੰਨ੍ਹਾਂ ਨੂੰ ਜਰਮਨੀ ਦੀ ਜੋਹਨਸ ਗੁਟਨਬਰਗ ਯੂਨੀਵਰਸਿਟੀ, ਮਾਈਨਜ਼ ਨੇ ਉਚੇਚੇ ਤੌਰ ਤੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੱਦਿਆ ਸੀ। ਉਨ੍ਹਾਂ ਨੇ ਉਥੇ ਪਹਿਲੀ ਵਾਰ‘ਇੰਡੀਆ ਸਟਡੀ ਚੇਅਰ' ਸਥਾਪਿਤ ਕੀਤੀ//. ਡਾ. ਸੁਖਵਿੰਦਰ ਕੌਰ ਬਾਠ (ਹਿੰਦੀ ਲੋਕ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਵਿਦੂਸ਼ੀ) ਪੰਜਾਬ ਦੇ ਕਹਾਣੀ ਲੇਖਕਾਂ ਵਿਚ ਇਕ ਵੱਖਰੀ ਪਛਾਣ ਰੱਖਦੇ ਹਨ.ਡਾ. ਸੁਖਵਿੰਦਰ ਕੌਰ ਬਾਠ ਨੂੰ ਸ਼ੋ੍ਮਣੀ ਸਾਹਿਤਕਾਰ ਅਤੇ ਇੰਦਰਨਾਥ ਮਦਾਨ ਪੁਰਸਕਾਰਾ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਵਿਭਾਗ ਨੂੰ ਇਹ ਮਾਣ ਵੀ ਪ੍ਰਾਪਤ ਹੈ ਕਿ ਵਿਭਾਗ ਨੇ ਗੁਰਮੁਖੀ ਲਿਪੀ ਵਿਚ ਰਚੀਆਂ ਹੱਥ ਲਿਖਤ ਪਾਂਡੂ ਲਿਪੀਆਂ ਨੂੰ ਦੇਵਨਾਗਰੀ ਵਿਚ ਲਿਪੀ ਅੰਤਰਿਤ ਕਰਾਉਣ ਅਤੇ ਫਿਰ ਉਨ੍ਹਾਂ ਦਾ ਅਨੁਵਾਦ ਕਰਾਉਣ ਦਾ ਬੀੜਾ ਚੁੱਕਿਆ.ਇਸ ਤਰ੍ਹਾਂ ਗੁਰਮੁਖੀ ਲਿਪੀ ਵਿਚ ਦਰਜ ਬ੍ਰਜ ਭਾਸ਼ਾ ਦੇ ਸਾਹਿਤ ਰੂਪੀ ਅਮੁੱਲ ਖਜ਼ਾਨੇ ਨੂੰ ਸਾਹਮਣੇ ਲਿਆਂਦਾ ਗਿਆ।ਵਿਭਾਗ ਨੇ ਲਗਭਗ 15 ਖੋਜ ਕਾਰਜਾਂ ਨਾਲ ਪੀਐਚ.ਡੀ. ਦੀ ਡਿਗਰੀ ਕਰਵਾ ਕੇ ਗੁਰਮੁਖੀ ਸਾਹਿਤ ਦੀਆਂ ਬਹੁਤ ਸਾਰੀਆਂ ਅਮੁੱਲ ਕਿਰਤਾਂ ਨੂੰ ਸਾਹਮਣੇ ਲਿਆਂਦk, ਜਿਹੜੀਆਂ ਕਿ ਅੱਜ ਤੱਕ ਹਿੰਦੀ ਸਾਹਿਤ ਲਈ ਅਣਜਾਨੀਆਂ ਸਨ। ਵਿਭਾਗ ਨੇ ਇਸ ਖੇਤਰ ਵਿਚ ਪਹਿਲੀ ਵਾਰ ਇਹ ਕੰਮ ਕਰਕੇ ਹਿੰਦੀ ਦੇ ਆਲੋਚਕਾਂ ਅਤੇ ਖੋਜਾਰਥੀਆਂ ਨੂੰ ਇਸ ਖੇਤਰ ਵਿਚ ਵੀ ਖੋਜ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ।

ਹਿੰਦੀ ਵਿਭਾਗ ਨੂੰ ਇਹ ਮਾਣ ਪ੍ਰਾਪਤ ਹੈ ਕਿ ਯੂ.ਏ.ਈ. ਸਰਕਾਰ ਨੇ ਇਸ ਨੂੰ ਆਪਣੇ ਅਧਿਕਾਰੀਆਂ ਨੂੰ ਹਿੰਦੀ ਸਿਖਾਉਣ ਲਈ ਸੱਦਾ ਦਿੱਤਾ ਇਸ ਕਰਕੇ ਅਸੀਂ ਉਹਨਾਂ ਵਿਦਿਆਰਥੀਆਂ ਲਈ d' ਕੋਰਸ ਉਚੇਚੇ ਤੌਰ ਤੇ ਚਲਾਏ ਹਨ। ਹਿੰਦੀ ਵਿਭਾਗ ਦੇ ਮੌਜੂਦਾ ਮੁਖੀ ਡਾ.ਨੀਤੂ ਕੌਸ਼ਲ ਵੀ ਹਿੰਦੀ ਸਾਹਿਤ ਜਗਤ ਵਿੱਚ ਵਿਸ਼ੇਸ਼ ਪਹਿਚਾਣ ਰੱਖਦੇ ਹਨ। ਸਾਹਿਤ ਪ੍ਰਤੀ ਸੇਵਾਵਾਂ ਲਈ ਇਹਨਾਂ ਨੂੰ 'ਸਾਹਿਤ ਸੇਵੀ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਵਿੱਚ ਵਿਸ਼ਾ ਮਾਹਿਰ ਦੇ ਤੌਰ ਤੇ ਨਾਮਜ਼ਦ ਵੀ ਕੀਤਾ ਗਿਆ ਹੈ।

ਵਿਭਾਗ ਨੇ ਵੱਖ ਵੱਖ ਖੇਤਰਾਂ ਵਿਚ ਸਮਾਜ ਨੂੰ ਵੱਡੀ ਗਿਣਤੀ ਵਿੱਚ ਵਿਦਿਆਰਥੀ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਯੋਗਤਾ ਨਾਲ ਵਿਭਾਗ ਨੂੰ ਸਨਮਾਨਿਤ ਕੀਤਾ ਹੈ।



  • ਪਾਠਕ੍ਰਮ ਡਾਊਨਲੋਡ


ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ

ਪੇਸ਼ ਕੀਤੇ ਗਏ ਕੋਰਸਾਂ ਅਤੇ ਫੈਕਲਟੀ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

ਪ੍ਰਮੁੱਖ / ਮਹੱਤਵਪੂਰਨ ਖੇਤਰ

ਵਿਭਾਗ ਨੇ ਐਮ.ਏ. ਪੜ੍ਹਾਉਣ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਖੇਤਰ ਵਿਚ ਤੁਲਨਾਤਮਕ ਅਧਿਐਨ ਕਰਨ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ।

ਵਿਭਾਗ ਦੁਆਰਾ ਯੂ.ਏ.ਈ. ਸਰਕਾਰ ਨਾਲ ਮਿਲ ਕੇ ਵਿਦੇਸ਼ੀ ਵਿਦਿਆਰਥੀਆਂ ਲਈ d' ਕੋਰਸ ਚਲਾਏ ਜਾ ਰਹੇ ਹਨ।

ਵਿਭਾਗ ਦੁਆਰਾ ਸਮੇਂ-ਸਮੇਂ ਤੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਵੱਖ-ਵੱਖ ਵਿਧਾਵਾਂ ਦੇ ਪ੍ਰਸਿੱਧ ਹਿੰਦੀ ਲੇਖਕਾਂ ਨੂੰ ਸੱਦਿਆ ਜਾਂਦਾ ਹੈ। ਡਾ. ਕਾਸ਼ੀਨਾਥ ਸਿੰਘ (ਪ੍ਰਸਿੱਧ ਹਿੰਦੀ ਲੇਖਕ, ਵਾਰਾਣਸੀ), ਸ਼੍ਰੀ ਸੁਰਿੰਦਰ ਵਰਮਾ (ਪ੍ਰਸਿੱਧ ਹਿੰਦੀ ਨਾਟਕਕਾਰ , ਦਿੱਲੀ), ਡਾ. ਚਿੱਤਰੰਜਨ ਮਿਸ਼ਰ (r'o\g[o), ਡਾ. ਮੰਜੂ ਜਯੋਤਸਨਾ (ਰਾਂਚੀ), ਡਾ. ਅਚੁਤਨ (ਕਾਲੀਕਟ), ਡਾ. ਨਵਨੀਤ ਚੌਹਾਨ (ਵੱਲਭ ਵਿਦਿਆਨਗਰ, r[ioks), ਡਾ. ਐਸ.ਐਮ. ਇਕਬਾਲ (ਵਿਸ਼ਾਖਾਪਟਨਮ), ਡਾ. ਸੁਧਾਕਰ ਸਿੰਘ (ਵਾਰਾਣਸੀ), ਡਾ. ਰਮੇਸ਼ ਕੁੰਤਲ ਮੇਘ (ਪੰਚਕੁਲਾ), ਡਾ. ਲਾਲਚੰਦ ਗੁਪਤ ਮੰਗਲ (ਕੁਰੂਕਸ਼ੇਤਰ), ਡਾ. ਕੁਮਾਰ ਕ੍ਰਿਸ਼ਨ (ਸ਼ਿਮਲਾ), ਡਾ. ਸੁਧਾ ਜਿਤੇਂਦਰ (ਅੰਮ੍ਰਿਤਸਰ), ਡਾ. ਐਚ.ਐਸ.ਬੇਦੀ (ਅੰਮ੍ਰਿਤਸਰ), ਡਾ. ਆਰ.ਐਸ. ਪਾਂਡੇ (ਰੋਹਤਕ), ਡਾ. ਮੋਹਨਨ (ਕੋਚੀ), ਡਾ. ਵਨਜਾ (ਕੋਚੀ) ਆਦਿ ਨੇ ਵਿਭਾਗ ਦੇ ਸੈਮੀਨਾਰਾਂ ਵਿਚ ਸ਼ਿਰਕਤ ਕਰਕੇ ਵਿਭਾਗ ਦਾ ਮਾਣ ਵਧਾਇਆ ਹੈ। ਵਿਭਾਗ ਲਈ ਇਹ ਵੱਡਾ ਮਾਣ ਹੈ ਕਿ ਇਥੇ 'ਪਰਸ਼ੁਰਾਮ ਚੇਅਰ' ਸਥਾਪਿਤ ਕੀਤੀ ਗਈ ਹੈ। ਵਿਭਾਗ ਦਾ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਹਿੰਦੀ ਨਾਵਲ, ਨਾਟਕ, ਕਹਾਣੀ ਅਤੇ ਆਲੋਚਨਾ ਆਦਿ ਦੇ ਖੇਤਰ ਵਿੱਚ ਵਿਲੱਖਣ ਸਥਾਨ ਅਤੇ ਨਾਮ ਹੈ।

ਵਿਭਾਗ ਵਿਚ ਵੱਡੀ ਗਿਣਤੀ ਵਿਚ ਖੋਜਾਰਥੀ ਹਨ ਜੋ ਵੱਖਵੱਖ ਸਕਾਲਰਸ਼ਿਪ- :{HihH;h ਜੁਨੀਅਰ ਰਿਸਰਚ ਫੈਲੋਸ਼ਿਪ, ਮੌਲਾਨਾ ਆਜ਼ਾਦ ਫੈਲੋਸ਼ਿਪ, ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ ਦਾ ਲਾਭ ਲੈ ਰਹੇ ਹਨ।

________________________________________

ਬੁਨਿਆਦੀ ਸੁਵਿਧਾਵਾਂ

ਵਿਭਾਗ ਵਿਚ ਵੱਖ ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਬਿਠਾਉਣ ਲਈ ਕਮਰਿਆਂ ਦਾ ਉਚਿਤ ਪ੍ਰਬੰਧ ਹੈ।

ਵਿਭਾਗ ਵਿਚ ਬੇਸ਼ਕ ਕੋਈ ਲਾਇਬਰੇਰੀ ਨਹੀਂ ਹੈ, ਪਰੰਤੂ ਵਿਭਾਗ ਦੇ ਅਧਿਆਪਕਾਂ ਨੇ ਆਪਣੇ ਪੱਧਰ ਤੇ ਬਹੁ-ਸੰਖਿਆ ਵਿਚ ਕਿਤਾਬਾਂ ਵਿਦਿਆਰਥੀਆਂ ਦੀ ਸੁਵਿਧਾ ਲਈ ਇਕੱਤਰ ਕੀਤੀਆਂ ਹਨ।


Outline of courses

  • ਐਮ.ਏ. ਭਾਗ—ਪਹਿਲਾ (ਦੋ ਸਮੈਸਟਰਾਂ ਵਿੱਚ ਕੁਲ ਅੱਠ ਪੇਪਰ)
  • ਐਮ.ਏ. ਭਾਗ—ਦੂਜਾ (ਦੋ ਸਮੈਸਟਰਾਂ ਵਿੱਚ ਕੁਲ ਅੱਠ ਪੇਪਰ)
  • ਪੀ.ਜੀ.ਡਿਪਲੋਮਾ ਇਨ ਹਿੰਦੀ ਟਰਾਂਸਲੇPਨ (ਇਕ ਸਾਲ ਵਿੱਚ ਤਿੰਨ ਥਿਊਰੀ ਪੇਪਰ ਅਤੇ ਇੱਕ ਪ੍ਰੋਜੈਕਟ)
  • ਪੀ.ਜੀ.ਡਿਪਲੋਮਾ ਇਨ ਹਿੰਦੀ ਜਰਨਲਿਜ਼ਮ (ਇਕ ਸਾਲ ਵਿੱਚ ਤਿੰਨ ਥਿਊਰੀ ਪੇਪਰ ਅਤੇ ਇੱਕ ਪ੍ਰੋਜੈਕਟ)
  • ਵਿਦੇਸ਼ੀ ਵਿਦਿਆਰਥੀਆਂ ਲਈ ਡਿਪਲੋਮਾ ਕੋਰਸ (ਦੋ ਸਮੈਸਟਰਾਂ ਵਿੱਚ ਚਾਰ ਪੇਪਰ)
  • ਬੀ.ਏ. ਆਨਰਜ਼ ਸਕੂਲ ਇੰਨ ਹਿੰਦੀ ਫੌਰ ਫੌਰਨ ਸਟੂਡੈਂਟਸ (ਛੇ ਸਮੈਸਟਰਾਂ ਵਿੱਚ ਕੁb ਤੀਹ ਪੇਪਰ)

Photo Gallery


Contact Us

Dr. Neetu Kaushal
0175-5136238, 39
hindidepartmentpup@gmail.com
9463889798

Information authenticated by

Dr. Neetu Kaushal

Webpage managed by

University Computer Centre

Departmental website liaison officer

-


Last Updated on: 03-10-2023

ਮਹੱਤਵਪੂਰਣ ਲਿੰਕ

ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
ਦਾਖ਼ਲੇ-2023-24 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਵੈੱਬਸਾਈਟ ਪਹੁੰਚਯੋਗਤਾ ਅਤੇ ਅਨੁਕੂਲਤਾ ਬੇਦਾਅਵਾ