| ਵਾਈਸ ਚਾਂਸਲਰ (ਸਭਾਪਤੀ) |
| ਸਕੱਤਰ ਸਿੱਖਿਆ ਵਿਭਾਗ, ਪੰਜਾਬ |
| ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ |
| ਡੀਨ, ਅਕਾਦਮਿਕ ਕਾਰ-ਵਿਹਾਰ ਅਤੇ ਵਿਦਿਆਰਥੀ ਭਲਾਈ |
| ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
| ਤਿੰਨ ਵਿਅਕਤੀ, ਫੈਕਲਟੀ ਦੇ ਡੀਨਾਂ ਵਿਚੋਂ, ਜੋ ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਹਰਵਿੰਦਰ ਕੌਰ, ਪ੍ਰੋਫੈਸਰ (ਇਕਨਾਮਿਕਸ) ਡਿਸਟੈਂਸ ਐਜੂਕੇਸ਼ਨ ਵਿਭਾਗ, ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼
- ਡਾ. ਰਾਜਿੰਦਰ ਸਿੰਘ ਗਿੱਲ, ਪ੍ਰੋਫੈਸਰ, ਸੰਗੀਤ ਵਿਭਾਗ, ਡੀਨ, ਫੈਕਲਟੀ ਆਫ਼ ਆਰਟਸ ਐਂਡ ਕਲਚਰ
- ਡਾ. ਮਨਜੀਤ ਸਿੰਘ ਪਾਤੜ, ਪ੍ਰੋਫੈਸਰ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ, ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ
|
| ਦੋ ਵਿਅਕਤੀ ਵਿਭਾਗਾਂ ਦੇ ਮੁੱਖੀਆਂ ਵਿਚੋਂ, ਜੋ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਤ੍ਰਿਸ਼ਨਜੀਤ ਕੌਰ, ਪ੍ਰਫੈਸਰ ਅਤੇ ਮੁੱਖੀ, ਲਾਇਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ
- ਡਾ. ਦਵਿੰਦਰਪਾਲ ਸਿੰਘ, ਪ੍ਰੋਫੈਸਰ ਅਤੇ ਮੁੱਖੀ ਬਾਟਨੀ ਵਿਭਾਗ
|
|
ਤਿੰਨ ਵਿਅਕਤੀ, ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਜੋ ਫੈਕਲਟੀਆਂ ਦੇ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਸੁਰਜੀਤ ਸਿੰਘ,
ਪ੍ਰਿੰਸੀਪਲ, ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ।
- ਡਾ. ਜਸਵਿੰਦਰ ਕੌਰ,
ਪ੍ਰਿੰਸੀਪਲ, ਸਰਕਾਰੀ ਕਾਲਜ, ਰੂਪਨਗਰ।
- ਸ੍ਰੀਮਤੀ ਹਰਜੀਤ ਗੁਜਰਾਲ,
ਪ੍ਰਿੰਸੀਪਲ, ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ (ਰੋਪੜ)
|
| ਤਿੰਨ ਵਿਅਕਤੀ ਜਿੰਨ੍ਹਾਂ ਨੂੰ ਚਾਂਸਲਰ ਰਾਜ ਸਰਕਾਰ ਦੀ ਸਲਾਹ ਤੇ ਨਾਮਜ਼ਦ ਕਰੇ
- ਡਾ. ਨਰ ਬਹਾਦਰ ਵਰਮਾ
ਮਕਾਨ ਨੰ. 249, ਅਜੀਤ ਨਗਰ ਪਟਿਆਲਾ।
- ਡਾ. ਕੇ.ਡੀ.ਸਿੰਘ
ਸਾਬਕਾ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ।
ਮਕਾਨ ਨੰ 40 ਗਲੀ ਨੰ. 2 ਮਹਿੰਦਰਾ ਕੰਪਲੈਕਸ,
ਖੇੜੀ ਗੁਜਰਾ ਰੋਡ, ਪਟਿਆਲਾ
- ਸ੍ਰੀ ਹਰਿੰਦਰ ਪਾਲ ਸਿੰਘ ਮਾਨ,
ਮਕਾਨ ਨੰ 1027, ਸੈਕਟਰ 27 ਬੀ, ਚੰਡੀਗੜ੍ਹ,
|
| ਤਿੰਨ ਵਿਅਕਤੀ, ਜੋ ਸੈਨੇਟ ਦੁਆਰਾ ਆਪਣੇ ਮੈਂਬਰਾਂ ਵਿਚੋਂ ਚੁਣੇ ਜਾਣ, (ਸੈਨੇਟ ਵੱਲੋਂ ਮਿਤੀ 16.09.2021 (ਨੂੰ ਬਾਅਦ ਦੁਪਹਿਰ) 12:30 ਵਜੇ ਹੋਈ ਇਕੱਤਰਤਾ ਦੇ ਪੈਰ੍ਹਾ (ਵ) (2) ਵਿਖੇ ਸੌਂਪੇ ਅਧਿਕਾਰਾਂ ਤਹਿਤ ਵਾਈਸ ਚਾਂਸਲਰ ਸਾਹਿਬ ਵੱਲੋਂ ਇਕ ਸਾਲ ਦੀ ਅਵੱਧੀ ਲਈ ਜਾ ਜਦੋਂ ਤੱਕ ਉਹ ਸੈਨੇਟ ਦੇ ਮੈਂਬਰ ਰਹਿਣਗੇ, ਜੋ ਵੀ ਪਹਿਲਾਂ ਵਾਪਰੇ ਸਿੰਡੀਕੇਟ ਦੇ ਮੈਂਬਰ ਲਗਾਇਆ ਗਿਆ
- ਪ੍ਰੋ. ਅਰੁਣ ਗਰੋਵਰ,
ਸਾਬਕਾ ਵਾਈਸ ਚਾਂਸਲਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਮ.ਨੰ.157, ਪਹਿਲੀ ਮੰਜ਼ਿਲ, ਸੈਕਟਰ 16-ਏ,
ਚੰਡੀਗੜ੍ਹ 160015
- ਪ੍ਰੋ. ਐਮ.ਐਸ. ਮਰਵਾਹਾ
ਸਾਬਕਾ ਚੇਅਰਮੈਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਬੀ-304, ਆਈਵਰੀ (Ivory) ਟਾਵਰ,
ਸੈਕਟਰ 70 ਮੋਹਾਲੀ।
- ਡਾ. ਸਵਰਾਜ ਬੀਰ,
ਸੰਪਾਦਕ, ਪੰਜਾਬੀ ਟ੍ਰਿਬਿਊਨ
ਮ.ਨੰ.412, ਸੈਕਟਰ 30-ਏ, ਚੰਡੀਗੜ੍ਹ
|